10-10-2016, 12:00 AM
يحتاج ـ يريد - بنجابية
أحتاج لسرير.
ਮੈਨੂੰ ਬਿਸਤਰੇ ਦੀ ਲੋੜ ਹੈ । mainū bisatarē dī lōṛa hai.
أريد أن أنام.
ਮੈਂ ਸੌਣਾ ਚਾਹੁੰਦਾ / ਚਾਹੁੰਦੀ ਹਾਂ । Maiṁ sauṇā cāhudā/ cāhudī hāṁ.
هل يوجد هنا سرير؟
ਕੀ ਇੱਥੇ ਬਿਸਤਰਾ ਹੈ ? Kī ithē bisatarā hai?
أحتاج إلى مصباح.
ਮੈਨੂੰ ਇੱਕ ਦੀਵੇ ਦੀ ਲੋੜ ਹੈ। Mainū ika dīvē dī lōṛa hai.
أريد أن أقرأ.
ਮੈਂ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। Maiṁ paṛhanā cāhudā/ cāhudī hāṁ.
هل يوجد هنا مصباح؟
ਕੀ ਇੱਥੇ ਦੀਵਾ ਹੈ ? Kī ithē dīvā hai?
أحتاج إلى تلفون.
ਮੈਨੂੰ ਟੈਲੀਫੋਨ ਦੀ ਲੋੜ ਹੈ । Mainū ṭailīphōna dī lōṛa hai.
أريد أن أتصل بالتلفون.
ਮੈਂ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹਾਂ । Maiṁ ṭailīphōna karanā cāhudā/ cāhudī hāṁ.
هل يوجد هنا تلفون؟
ਕੀ ਇੱਥੇ ਟੈਲਫੋਨ ਹੈ ? Kī ithē ṭailaphōna hai?
أحتاج لكاميرا.
ਮੈਨੂੰ ਕੈਮਰੇ ਦੀ ਲੋੜ ਹੈ । Mainū kaimarē dī lōṛa hai.
أريد أن أصوِّر.
ਮੈਂ ਫੋਟੋ ਖਿੱਚਣਾ ਚਾਹੁੰਦਾ / ਚਾਹੁੰਦੀ ਹਾਂ । Maiṁ phōṭō khicaṇā cāhudā/ cāhudī hāṁ.
هل توجد هنا كاميرا؟
ਕੀ ਇੱਥੇ ਕੈਮਰਾ ਹੈ ? Kī ithē kaimarā hai?
أحتاج لكمبيوتر.
ਮੈਨੂੰ ਕੰਪਿਊਟਰ ਦੀ ਲੋੜ ਹੈ । Mainū kapi'ūṭara dī lōṛa hai.
أريد أن أرسل ايميل.
ਮੈਂ ਈ – ਮੇਲ ਭੇਜਣਾ ਚਾਹੁੰਦਾ / ਚਾਹੁੰਦੀ ਹਾਂ । Maiṁ ī – mēla bhējaṇā cāhudā/ cāhudī hāṁ.
هل يوجد هنا كمبيوتر؟
ਕੀ ਇੱਥੇ ਕੰਪਿਊਟਰ ਹੈ ? Kī ithē kapi'ūṭara hai?
أحتاج لقلم حبرجاف؟.
ਮੈਨੂੰ ਕਲਮ ਦੀ ਲੋੜ ਹੈ । Mainū kalama dī lōṛa hai.
أريد أن أكتب شيئًا.
ਮੈਂ ਕੁਝ ਲਿਖਣਾ ਚਾਹੁੰਦਾ / ਚਾਹੁੰਦੀ ਹਾਂ । Maiṁ kujha likhaṇā cāhudā/ cāhudī hāṁ.
هل يوجد هنا ورقة وقلم حبر جاف؟
ਕੀ ਇੱਥੇ ਕਾਗਜ਼ ਕਲਮ ਹੈ ? Kī ithē kāgaza kalama hai?
كلمات البحث
العاب ، برامج ، سيارات ، هاكات ، استايلات , مسابقات ، فعاليات ، قصص ، مدونات ، نكت , مدونات , تصميم , شيلات , شعر , قصص , حكايات , صور , خواطر , سياحه , لغات , طبيعة , مناضر, جوالات , حب , عشق , غرام , سياحه , سفر